#

ਰਿਪੀਟ ਬ੍ਰੀਡਿੰਗ ਟਰੀਟਮੈਂਟ

ਡੇਅਰੀ ਫਾਰਮਿੰਗ ਦਾ ਸਭ ਤੋਂ ਵੱਡਾ ਨੁਕਸਾਨ ਪਸ਼ੂਆਂ ਦੇ ਬਾਂਝਪਨ ਨਾਲ ਹੁੰਦਾ ਹੈ| ਪਸ਼ੂਪਾਲਣ ਧੰਦੇ ਦੀ ਸਫਲਤਾ ਦੇ ਲਈ ਗਾਂ ਅਤੇ ਮੱਝਾਂ ਦੀ ਪ੍ਰਜਨਣ ਸਮਰੱਥਾ ਦਾ ਠੀਕ ਹੋਣਾ ਬਹੁਤ ਜਰੂਰੀ ਹੈ, ਮਤਲਬ ਹਰ ਗਾਂ/ਮੱਝ ਹਰੇਕ ਸਾਲ ਇੱਕ ਤੰਦਰੁਸਤ ਬੱਚਾ ਦੇਵੇ| ਇਹ ਤਾਹੀ ਹੋ ਸਕਦਾ ਹੈ ਜਦੋ ਸੂਣ ਤੋਂ ਬਾਅਦ 1੦੦ ਦੀਨਾ ਦੇ ਅੰਦਰ ਅੰਦਰ ਪਸ਼ੂ ਠਹਿਰ ਜਾਵੇ| ਅਗਰ ਇਦਾਂ ਨਹੀਂ ਹੋ ਰਿਹਾ ਤਾਂ ਤੁਹਾਡੇ ਪਸ਼ੂ ਵਿੱਚ ਰਿਪੀਟ ਬਰੀਡਿੰਗ ਦੀ ਸੱਮਸਿਆ ਆ ਰਹੀ ਹੈ|

ਸਮੇਂ ਤੇ ਗੱਭਣ ਨਾ ਹੋਣ ਵਾਲੀ ਮਤਲਬ ਰਪੀਟ ਬ੍ਰੀਡਿੰਗ ਵਾਲੀ ਗਾਂ/ਮੱਝ ਅਤੇ ਵੱਛਿਆਂ ਦੀ ਪੂਰੀ ਜਾਂਚ ਅਤੇ ਵਿਗਿਆਨਿਕ ਵਿਧੀ ਦੇ ਨਾਲ ਪੱਕਾ ਇਲਾਜ ਕਰਾਉਣ ਦਾ ਸੁਨਹਿਰੀ ਮੌਕਾ ਅਤੇ ਗਣਤੰਤਰ ਦਿਵਸ ਦੇ ਮੌਕੇ ਤੇ ਖਾਸ ਆਫ਼ਰ ਰੁਪਏ 5੦੦੦ ਦਾ ਇਲਾਜ ਸਿਰਫ ਰੁਪਏ 25੦੦ ਵਿੱਚ, 26 ਜਨਵਰੀ ਤੋਂ 15 ਫਰਵਰੀ ਤੱਕ ਆਫ਼ਰ ਦਾ ਲਾਭ ਚੁੱਕਣ ਲਈ ਜਲਦੀ ਤੋਂ ਜਲਦੀ ਸੰਪਰਕ ਕਰੋ 1800 300 26300 |

Copyright 2019 Livestoc All Rights Reserved